Punjab Poultry Farm Bagrian

TubeHealth is an independent service and is not affiliated with or endorsed by YouTube or Google. Data displayed on this page is retrieved via YouTube API Services.
Updated:

Punjab Poultry Farm Bagrian Channel Description Snapshot

Channel Description

ਅਸੀਂ ਦੇਸੀ ਪੋਲਟਰੀ ਪ੍ਰੋਡਕਟਸ ਜਿਵੇਂ ਦੇਸੀ ਅੰਡੇ, ਦੇਸੀ ਮੁਰਗੇ-ਮੁਰਗੀਆਂ ਅਤੇ ਦੇਸੀ ਚੂਚੇ ਦੀਆਂ ਸਾਰੀਆਂ ਸ਼ੁੱਧ ਬਰੀਡਜ਼ ਵਿੱਚ ਡੀਲ ਕਰਦੇ ਹਾਂ | ਇਸ ਤੋਂ ਇਲਾਵਾ ਅਸੀਂ ਦੇਸੀ ਮੁਰਗੇ ਦਾ ਅਚਾਰ ਅਤੇ ਬੱਕਰੇ ਦਾ ਅਚਾਰ ਵੀ ਸੇਲ ਕਰਦੇ ਹਾਂ | ਸਾਡੇ ਮੀਟ ਬ੍ਰਾਂਡ ਦਾ ਨਾਮ ''Meet n Eat'' ਹੈ l
ਇਸ ਤੋਂ ਬਿਨਾਂ ਅਸੀਂ ਨਵੇਂ ਫਾਰਮਰ ਨੂੰ online ਅਤੇ off-line ਪੋਲਟਰੀ ਟ੍ਰੇਨਿੰਗ ਵੀ ਦਿੰਦੇ ਹਾਂ | ਇਸ ਮੰਤਵ ਲਈ ਇੱਕ ਸੋਸਾਇਟੀ ਬਣਾਈ ਗਈ ਹੈ ਜਿਸਦਾ ਨਾਂ "Poultry Educare Society" ਹੈ | ਇਸ ਵਿੱਚ ਵੈਟਰਨਰੀ ਮਾਹਿਰ, ਪੋਲਟਰੀ ਦੇ ਤਜਰਬੇਕਾਰ ਫਾਰਮਰ ਅਤੇ ਫਰਮਾਂ ਕੰਪਨੀ ਦੇ ਮਾਹਿਰ ਸ਼ਾਮਿਲ ਹਨ ਪੋਲਟਰੀ ਸੋਸਾਇਟੀ ਰਾਹੀਂ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ

We deal in Desi Poultry products like Desi Egg, Desi Murga-Murgi and Little Desi Chicks. We also produce Non Veg Pickles of Desi Murga and Bakra (Mutton Pickle)
We also Conduct online and off-line Poultry Farming Training. We Formed a Society named "POULTRY EDUCARE SOCIETY" in which Veterinarians, Experienced Poultry Farmers and Experts of Pharma Company Participate. They Share their Knowledge and Experience for the betterment of Poultry Farmers.

About This Page

Methodology: This page displays a snapshot of publicly available creator information retrieved via YouTube API Services.

Snapshot

Snapshot Date:
Data Source: Public data retrieved via YouTube API Services
Data is refreshed at least once every 30 days.