Charcha - A Technical Sabha
TubeHealth is an independent service and is not affiliated with or endorsed by YouTube or Google.
Data displayed on this page is retrieved via YouTube API Services.
Updated:
Charcha - A Technical Sabha Channel Description Snapshot
Channel Description
ਚਰਚਾ - ਤਕਨੀਕੀ ਸਭਾ : Charcha - A Technical Sabha
ਚਰਚਾ ਚੈਨਲ ਦੇ ਇਸ ਮੰਚ 'ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ| ਚਰਚਾ ਚੈਨਲ ਦਾ ਮੁੱਖ ਮੰਤਵ ਆਪਣੀ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨਾ ਹੈ| ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਇਹ ਪਹਿਲਕਦਮੀ ਮਾਂ ਬੋਲੀ ਪੰਜਾਬੀ ਰਾਹੀਂ ਦੁਨੀਆਂ ਭਰ ਦੇ ਤਕਨੀਕੀ ਗਿਆਨ ਦੇ ਭੰਡਾਰ ਨੂੰ ਸੋਚਣ, ਸਮਝਣ ਤੇ ਸਿੱਖਣ ਦੇ ਰਾਹ ਨੂੰ ਸੁਖਾਲਾ ਬਣਾਵੇਗੀ| ਆਪਣੇ ਦਰਸ਼ਕਾਂ ਦੇ ਪਿਆਰ ਤੇ ਸਤਿਕਾਰ ਸਦਕਾ ਆਸ ਕਰਦੇ ਹਾਂ ਕਿ ਚਰਚਾ ਚੈਨਲ ਪੰਜਾਬੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਲਈ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਂਦਾ ਰਹੇਗਾ। ਤੁਹਾਡੇ ਸੁਝਾਅ ਤੇ ਹੌਂਸਲਾ-ਅਫ਼ਜ਼ਾਈ ਵਾਲੇ ਅਲਫ਼ਾਜ਼ ਸਾਨੂੰ ਅਗਾਂਹ ਵਧਣ ਲਈ ਹੱਲਾਸ਼ੇਰੀ ਦਿੰਦੇ ਰਹਿਣਗੇ|
We welcome you all to this forum of CHARCHA channel. We strongly believe that this initiative of ours will facilitate the way of thinking, understanding and learning the wealth of technical knowledge from around the world through the mother tongue Punjabi. Your suggestions, feedback and encouraging words will continue to encourage us to move forward.

About This Page
Methodology: This page displays a snapshot of publicly available creator information retrieved via YouTube API Services.
Snapshot
Snapshot Date:
Data Source: Public data retrieved via YouTube API Services
Data is refreshed at least once every 30 days.