Eko Sahib : ੲੋਕੋ ਸਾਹਿਬ #EkoSahib
TubeHealth is an independent service and is not affiliated with or endorsed by YouTube or Google.
Data displayed on this page is retrieved via YouTube API Services.
Updated:
Eko Sahib : ੲੋਕੋ ਸਾਹਿਬ #EkoSahib Channel Description Snapshot
Channel Description
#Eko Sahib🩸ਏਕੋ ਸਾਹਿਬ #Youtube Channel🔥// #Eko_Sahib
#EKO_SAHIB#Presents
🩸ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🩸🙏🙏
🙏ਗੁਰਬਾਣੀ ਗੁਰੂ ਕੇ ਸ਼ਬਦ ਨੂੰ ਪਿਆਰ ਕਰਨ ਵਾਲੇ ਗੁਰੂ ਪਿਆਰਿਓ ਧਾਰਮਿਕ ਯੂ ਟਿਊਬ ਚੈਨਲ 🩸ਏਕੋ ਸਾਹਿਬ🩸ਵੱਲੋਂ ਆਪ ਜੀਆਂ ਦਾ ਨਿੱਘਾ ਸਵਾਗਤ ਹੈ ।
ਗੁਰੂ ਪਿਆਰਿਓ ਅੱਜ ਦੁਨੀਆਂ ਤੇ ਸਰੀਰ ਦੇ ਸੁਖਾਂ ਲਈ ਅਤੇ ਮਨੋਰੰਜਨ ਲਈ ਬੜਾ ਕੁਝ ਨੈਟ ਮੀਡੀਏ ਤੇ ਉਪਲਬੱਧ ਹੈ ।ਪਰ ਆਤਮਾ ਅਤੇ ਜੀਵਨ ਦੇ ਅਸਲ ਆਉਣ ਵਾਲਾ ਸੁਖ ਸਾਡੇ ਗੁਰੂ ਸਾਹਿਬਾਂ,ਮਹਾਂਪੁਰਖਾਂ ,ਸੰਤਾ,ਭਗਤਾਂ ਵੱਲੋਂ ਦੱਸੇ ਹੋਏ ਸੁਭ ਵੀਚਾਰ ਅਤੇ ਗੁਰੂ ਕੀ ਬਾਣੀ ਹੀ ਹੈ ।ਜੋ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਸਕਦੀ ਹੈ ।ਸੋ ਚੰਗਾ ਸੁਣੋ,ਚੰਗਾ ਦੇਖੋ,ਚੰਗਾ ਕਰੋ ਵੈਰ ਵਿਰੋਧ ,ਈਰਖਾ ਤਿਆਗ ਕੇ ਗੁਰੂ ਕੀ ਬਾਣੀ ਤੇ ਪਿਆਰ ਭਾਵਨਾ ,ਸਰਧਾ ਤੇ ਅਥਾਹ ਭਰੋਸਾ ਬਣਾ ਕਿ ਗੁਰੂ ਕੇ ਉਪਦੇਸ਼ ਨੂੰ ਕਮਾਉਣ ਦਾ ਯਤਨ ਵੀ ਕਰੀਏ ਜੀ ।ਜੋ ਜੀਵਨ ਦਾ ਅਸਲ ਮਕਸਦ ਹੈ ।
ਸੋ ਇਸੇ ਮਕਸਦ ਲਈ ਧਾਰਮਿਕ ਯੂ ਟਿਊਬ 🩸ਏਕੋ ਸਾਹਿਬ🩸ਬਣਾਇਆ ਗਿਆ ਹੈ ਇਸ ਚੈਨਲ ਤੇ ਸਿਰਫ ਗੁਰਬਾਣੀ ਕਥਾ ਕੀਰਤਨ ਸਿਮਰਨ ਅਤੇ ਧਾਰਮਿਕ ਵੀਡੀਓ ਹੀ ਅਪਲੋਡ ਕੀਤੀਆਂ ਹਨ।
ਆਪ ਜੀ ਇਸ ਚੈਨਲ ਨੂੰ ਸਬਸਕਰਾਈਬ ਕਰਕੇ ਲਾਹਾ ਪ੍ਰਾਪਤ ਕਰੋ ਜੀ ।🙏GURBANI KTHA KIRTAN SIMRAN PATH SARWAN KARAN LAE 🔴Pls share like & Subscribe YouTube Channel ❤️EKO SAHIB🔴#Ekosahib

About This Page
Methodology: This page displays a snapshot of publicly available creator information retrieved via YouTube API Services.
Snapshot
Snapshot Date:
Data Source: Public data retrieved via YouTube API Services
Data is refreshed at least once every 30 days.