Waheguru Bol

TubeHealth is an independent service and is not affiliated with or endorsed by YouTube or Google. Data displayed on this page is retrieved via YouTube API Services.
Updated:

Waheguru Bol Channel Description Snapshot

Channel Description

#waheguru Bol#
#Waheguru_Bol#Presents
🩸ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🩸🙏🙏
🙏ਗੁਰਬਾਣੀ ਗੁਰੂ ਕੇ ਸ਼ਬਦ ਨੂੰ ਪਿਆਰ ਕਰਨ ਵਾਲੇ ਗੁਰੂ ਪਿਆਰਿਓ ਧਾਰਮਿਕ ਯੂ ਟਿਊਬ ਚੈਨਲ 🩸ਵਾਹਿਗੁਰੂ ਬੋਲ🩸ਵੱਲੋਂ ਆਪ ਜੀਆਂ ਦਾ ਨਿੱਘਾ ਸਵਾਗਤ ਹੈ ।
ਗੁਰੂ ਪਿਆਰਿਓ ਅੱਜ ਦੁਨੀਆਂ ਤੇ ਸਰੀਰ ਦੇ ਸੁਖਾਂ ਲਈ ਅਤੇ ਮਨੋਰੰਜਨ ਲਈ ਬੜਾ ਕੁਝ ਨੈਟ ਮੀਡੀਏ ਤੇ ਉਪਲਬੱਧ ਹੈ ।ਪਰ ਆਤਮਾ ਅਤੇ ਜੀਵਨ ਦੇ ਅਸਲ ਆਉਣ ਵਾਲਾ ਸੁਖ ਸਾਡੇ ਗੁਰੂ ਸਾਹਿਬਾਂ,ਮਹਾਂਪੁਰਖਾਂ ,ਸੰਤਾ,ਭਗਤਾਂ ਵੱਲੋਂ ਦੱਸੇ ਹੋਏ ਸੁਭ ਵੀਚਾਰ ਅਤੇ ਗੁਰੂ ਕੀ ਬਾਣੀ ਹੀ ਹੈ ।ਜੋ ਸਾਡਾ ਲੋਕ ਅਤੇ ਪਰਲੋਕ ਸੁਹੇਲਾ ਬਣਾ ਸਕਦੀ ਹੈ ।ਸੋ ਚੰਗਾ ਸੁਣੋ,ਚੰਗਾ ਦੇਖੋ,ਚੰਗਾ ਕਰੋ ਵੈਰ ਵਿਰੋਧ ,ਈਰਖਾ ਤਿਆਗ ਕੇ ਗੁਰੂ ਕੀ ਬਾਣੀ ਤੇ ਪਿਆਰ ਭਾਵਨਾ ,ਸਰਧਾ ਤੇ ਅਥਾਹ ਭਰੋਸਾ ਬਣਾ ਕਿ ਗੁਰੂ ਕੇ ਉਪਦੇਸ਼ ਨੂੰ ਕਮਾਉਣ ਦਾ ਯਤਨ ਵੀ ਕਰੀਏ ਜੀ ।ਜੋ ਜੀਵਨ ਦਾ ਅਸਲ ਮਕਸਦ ਹੈ ।
ਸੋ ਇਸੇ ਮਕਸਦ ਲਈ ਧਾਰਮਿਕ ਯੂ ਟਿਊਬ 🩸ਵਾਹਿਗੁਰੂ ਬੋਲ🩸ਬਣਾਇਆ ਗਿਆ ਹੈ ਇਸ ਚੈਨਲ ਤੇ ਸਿਰਫ ਗੁਰਬਾਣੀ ਕਥਾ ਕੀਰਤਨ ਸਿਮਰਨ ਅਤੇ ਧਾਰਮਿਕ ਵੀਡੀਓ ਹੀ ਅਪਲੋਡ ਕੀਤੀਆਂ ਹਨ।
ਆਪ ਜੀ ਇਸ ਚੈਨਲ ਨੂੰ ਸਬਸਕਰਾਈਬ ਕਰਕੇ ਲਾਹਾ ਪ੍ਰਾਪਤ ਕਰੋ ਜੀ ।🙏GURBANI KTHA KIRTAN SIMRAN PATH SARWAN KARAN LAE 🔴Pls share like & Subscribe YouTube Channel Waheguru Bol 🔴

About This Page

Methodology: This page displays a snapshot of publicly available creator information retrieved via YouTube API Services.

Snapshot

Snapshot Date:
Data Source: Public data retrieved via YouTube API Services
Data is refreshed at least once every 30 days.