GK ACADEMY PUNJAB

TubeHealth is an independent service and is not affiliated with or endorsed by YouTube or Google. Data displayed on this page is retrieved via YouTube API Services.
Updated:

GK ACADEMY PUNJAB Channel Description Snapshot

Channel Description

ਇਸ ਚੈਨਲ ਤੇ ਪੰਜਾਬ ਦੇ ਹਰ ਸਰਕਾਰੀ ਨੌਕਰੀ (Govt jobs) ਦੇ exams ਲਈ GK ਦੀ ਤਿਆਰੀ PUNJABI and ENGLISH (ਪੰਜਾਬੀ ਅਤੇ ਅੰਗਰੇਜ਼ੀ) Language (THEORY+MCQ+pdf) ਵਿੱਚ ਬਿਲਕੁਲ ਮੁਫ਼ਤ (Free Of cost) ਕਾਰਵਾਈ ਜਾਂਦੀ ਹੈ ਅਤੇ Govt Jobs ਦੀ ਭਰਤੀ ਅਤੇ ਰਿਜਲਟਸ ਦੀ ਬਿਲਕੁਲ ਸਹੀ update information ਦਿੱਤੀ ਜਾਂਦੀ ਹੈ।

PSSSB/ PPSC/ PSPCL/ PUNJAB POLICE/FCI/Cooperative bank/Ssc and OTHER PUNJAB Competitive EXAMS.
For (2022-2023)

SUBJECTS COVER
History/Polity/ Punjab Gk/Geography/Science & Technology/Static Gk/ Current Affairs

All content will be provided In Punjabi and English Language (ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ) with PDF and free of cost..
ਇਸ ਚੈਨਲ ਦਾ ਮਕਸਦ ਕੋਈ ਵੀ paid course ਵੇਚਣ ਦਾ ਨਹੀਂ ਹੈ। ਇਹ ਚੈਨਲ ਆਪਾ ਓਹਨਾ ਲੋੜਵੰਦ ਵਿਦਿਆਰਥੀਆਂ ਲਈ ਸਟਾਰਟ ਕੀਤਾ ਹੈ ਜੋ ਕੇ ਮਹਿੰਗੇ ਕੋਰਸ ਯਾਂ ਮਹਿੰਗੀਆਂ ਕਿਤਾਬ afford ਨਹੀਂ ਕਰ ਸਕਦੇ।
ਸੋ ਸਪੋਰਟ ਕਰਿਓ ਤਾਂ ਕੇ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਗਰੀਬ ਬੱਚਿਆਂ ਦੀ help ਕਰ ਸਕੀਏ ਤਾਂ ਜੋ ਹਰ ਉਹ ਬੱਚਾ ਸਰਕਾਰੀ ਨੌਕਰੀ ਲਗ ਸਕੇ ਜੋ ਕੇ ਵਧੀਆ study ਕਰਦਾ ਹੈ।🙏👍
Please subscribe Like comment and Share.
Telgram👇
https://t.me/gkacademypunjab

About This Page

Methodology: This page displays a snapshot of publicly available creator information retrieved via YouTube API Services.

Snapshot

Snapshot Date:
Data Source: Public data retrieved via YouTube API Services
Data is refreshed at least once every 30 days.