Raj Punjabi Virsa Rajbir Chahal

TubeHealth is an independent service and is not affiliated with or endorsed by YouTube or Google. Data displayed on this page is retrieved via YouTube API Services.
Updated:

Raj Punjabi Virsa Rajbir Chahal Channel Description Snapshot

Channel Description

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏ਮੈਂ ਰਾਜਬੀਰ ਚਾਹਲ YouTube channel’ Raj Punjabi virsa’ਤੋਂ…ਮੈਂ ਇਸ ਚੈਨਲ ਰਾਹੀਂ ਪੰਜਾਬ ਦੇ ਗੁਵਾਚਦੇ ਜਾਂਦੇ ਪੰਜਾਬੀ ਲੋਕਗੀਤ , ਗਿੱਧਾ ਬੋਲੀਆਂ,ਢੋਲਕੀ ਗੀਤ, ਮਜਾਕੀਆ ਸਾਂਗ( Funny Tamasha)ਅਤੇ ਹੋਰ ਬਹੁਤ ਸਾਰੀਆਂ ਵੰਦਗੀਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਆਂ…ਕਿਰਪਾ ਕਰਕੇ ਚੈਨਲ ਨੂੰ ਸਬਸਕਰਾਇਬ ਜਰੂਰ ਕਰਿਉ ਜੀ, Videos ਨੂੰ ਲਾਈਕ, ਕੁਮੈਂਟ,ਸ਼ੇਅਰ ਕਰਕੇ ਤੁਸੀਂ ਵੀ ਮੇਰਾ ਸਾਥ ਨਿਭਾਉਣ ਦੀ ਕੋਸ਼ਿਸ਼ ਕਰਿਓ ਜੀ….
ਆਪ ਜੀ ਦੀ ਅਤੀ ਧੰਨਵਾਦੀ ਹੋਵਾਂ ਗੀ🙏🙏

ਪੰਜਾਬੀ ਸਭਿਆਚਾਰ, ਪੰਜਾਬੀ ਮਾਂ-ਬੋਲੀ ,ਪੰਜਾਬੀ ਵਿਰਾਸਤ, ਰਿਵਾਇਤੀ ਲੋਕਗੀਤ ਅਤੇ ਪੰਜਾਬ ਦੇ ਠੇਠ ਸ਼ਬਦਾਂ ਨੂੰ ਉਤਸ਼ਾਹਤ ਕਰਨਾ.. ਮੇਰੇ ਖਿਆਲ ‘ਚ ਹਰੇਕ ਪੰਜਾਬੀ ਅਤੇ ਪੰਜਾਬਣ ਦੀ ਜੁੰਮੇਵਾਰੀ ਹੈ...🙏🏻💕

ਮੈਂ ਚਾਹੁੰਦੀ ਹਾਂ ਮੁੱਹਬਤ ਦਾ ,ਖਿੜੇ ਗੁਲਜਾਰ ਹਰ ਪਾਸੇ
ਜਿਧਰ ਵੇਖਾਂ ਨਜਰ ਆਵੇ, ਦਿਲਾਂ ਦਾ ਪਿਆਰ ਹਰ ਪਾਸੇ
ਮੁਹੱਬਤ ਦੀ ਇਬਾਰਤ ਬਣੇ, ਪੂਜਾ ਇਬਾਦਤ ਵੀ
‘ਅਮਨ ‘ਦੇ ਹੀ ਪੁਜਾਰੀ ਹੋਣ, ਦਾਅਵੇਦਾਰ ਹਰ ਪਾਸੇ
‘ਸ਼ਾਤੀ’ ਦੇ ਹੀ ਪੁਜਾਰੀ ਹੋਣ, ਦਾਅਵੇਦਾਰ ਹਰ ਪਾਸੇ.. ਰਾਜਬੀਰ ਚਾਹਲ 💐

About This Page

Methodology: This page displays a snapshot of publicly available creator information retrieved via YouTube API Services.

Snapshot

Snapshot Date:
Data Source: Public data retrieved via YouTube API Services
Data is refreshed at least once every 30 days.