Positive Vibes Punjab
TubeHealth is an independent service and is not affiliated with or endorsed by YouTube or Google.
Data displayed on this page is retrieved via YouTube API Services.
Updated:
Positive Vibes Punjab Channel Description Snapshot
Channel Description
ਆਸਾ ਮਹਲਾ ੧ ਚਉਪਦੇ ॥
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਗੁਰੂ ਨਾਨਕ ਸਾਹਿਬ ਜੀ ਆਸਾ ਰਾਗ ਵਿੱਚ ਫੁਰਮਾਉਂਦੇ ਹਨ : ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧/੩੫੬) ਇਸ ਪਾਵਨ ਪੰਗਤੀ ਰਾਹੀਂ ਆਪ ਦੱਸਦੇ ਹਨ ਕਿ ਵਿੱਦਿਆ ਪ੍ਰਾਪਤ ਕਰਕੇ ਜੇਕਰ ਕੋਈ ਮਨੁੱਖ ਪਰਉਪਕਾਰੀ ਬਣ ਗਿਆ ਹੈ ਤਾਂ ਸਮਝੋ ਕਿ ਉਸ ਨੇ ਵਿੱਦਿਆ ਨੂੰ ਵਿਚਾਰਿਆ ਹੈ ।
ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ਼ ਬਖਸ਼ੀ ਬਿਬੇਕ-ਬੁਧਿ ਰਾਂਹੀ ਮੇਰੇ (ਪੋਫ਼ੈਸਰ ਬਲਜਿੰਦਰ ਸਿੰਘ) ਵੱਲੋਂ ਇਸ ਚੈਂਨਲ ਰਾਂਹੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਰੇ ਸਾਰੇ ਭੈਂਣ-ਭਰਾ ਜੋਂ ਆਪਣੇਂ ਅਤੇ ਆਪਣੇਂ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਹਿਤ ਇੱਕ ਸਾਂਝੇ ਭਾਈਚਾਰੇ ਵਾਲਾ ਸਮਾਜ ਸਿਰਜਣ ਲਈ ਜੋ ਜੱਦੋ-ਜਹਿਦ ਕਰ ਰਹੇ ਹਨ, ਉਹਨਾਂ ਦੇ ਇਸ ਸੰਘਰਸ਼ਮਈ ਰਸਤੇ ਵਿੱਚ ਉਹਨਾਂ ਲਈ ਚਾਨਣਮੁਨਾਰਾ ਬਣਨ ਅਤੇ ਆਪ ਸਭ ਦੀਆਂ ਉਮੀਦਾਂ ਤੇ ਖਰ੍ਹੇ ਉਤਰਨ ਦਾ ਬਲ ਅਤੇ ਤੁਹਾਡਾ ਸਾਥ ਬਖਸ਼ਣ........ ‘ਸਿੱਖਣ ਲਈ ਆਓ ਸੇਵਾ ਲਈ ਜਾਓ’
"FOR ANY QUERY CALL(10 am-5pm) OR WHATSAPP @ 8427752303 / ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰਕੇ 8427752303 ਤੇ ਫ਼ੋਨ ( ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ) ਜਾਂ ਵਟਸ੍ਹਐਪ ਕਰੋ ਜੀ"👏

About This Page
Methodology: This page displays a snapshot of publicly available creator information retrieved via YouTube API Services.
Snapshot
Snapshot Date:
Data Source: Public data retrieved via YouTube API Services
Data is refreshed at least once every 30 days.